ਕੰਡਿਆ ਤੇ ਸੋਨਾ ਹੁੰਦਾ ਰੋਜ ਮੇਰਾ ...

ਕੰਡਿਆ ਤੇ ਸੋਨਾ ਹੁੰਦਾ ਰੋਜ ਮੇਰਾ ਹਿਜਰਾ ਦੀ ਅੱਗ ਵੀ ਸੇਕੀ ਦੀ ਏ

ਪੈਂਦਾ ਨੀ ਮੁੱਲ ਮੋਹਬੱਤਾਂ ਦਾ ਬੇਵਫਾਈ ਵਾਲੀ ਗੱਲ ਵੀ ਵੇਖੀ ਦੀ ਏ

ਬਿਨਾ ਸੋਚੇ ਲਗਦੀਆਂ ਜਦੋ ਪ੍ਰੀਤਾ ਰੋਜ ਹੁੰਦੀ ਲੜਾਈ ਵੀ ਵੇਖੀ ਦੀ ਏ

ਪਲ ਵਿੱਚ ਬੰਨ-ਦਾ ਪਲ ਵੀ ਟੇਹਨਾ ਰੋਜ ਹੁੰਦੀ ਤਬਾਹੀ ਵੀ ਵੇਖੀ ਦੀ ਏ

ਲਾ ਕੇ ਯਾਰੀ ਬੇਕਦਰਾਂ ਨਾਲ ਫੇਰ ਹੁੰਦੀ ਰੁਸਵਾਈ ਵੀ ਵੇਖੀ ਦੀ ਏ

ਜਦੋ ਲੱਗੀਆਂ ਤੋੜ ਜਾਂਦੇ ਨੇ ਲੋਕੀ ਓਦ੍ਦੋ ਹੁੰਦੀ ਜ਼ਗ ਹਸਾਈ ਵੀ ਵੇਖੀ ਦੀ ਏ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )</h6>

Comments