ਕੰਮ ਤੇ ਬੜਾ

ਕੰਮ ਤੇ ਬੜਾ ਹੀ ਉਖਾ ਸੀ ਸੰਭਾਲਇਆ ਅੱਸੀ ਮੋਕਾ ਸੀ
ਸਾਥ ਕਿਸੇ ਦਾ ਮਿਲਿਆ ਨਹੀ ਨਾਲੇ ਪੈਰ ਪੈਰ ਤੇ ਧੋਕਾ ਸੀ
ਮਾਲਕ ਨੇ ਕੀਤੀ ਮੇਰੇ ਕਿਰਪਾ ਸੀ ਵਾਰ ਵੇਰੀ ਦਾ ਪਇਆ ਹਰ ਫੋਕਾ ਸੀ
ਫੇਰ ਰੁਕਇਆ ਨੀ ਜੋ ਤੁਰਿਆ ਹਰਮਨ ਓਦ੍ਦਾ ਕਇਆ ਨੇ ਮਾਰਇਆ ਹੋਕਾ ਸੀ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Comments