ਹੀਰਾਂ ਵੀ ਵੇਖਇਆ

ਹੀਰਾਂ ਵੀ ਵੇਖਇਆ ਤਕਦੀਰਾਂ ਵੀ ਵੇਖਇਆ
ਮਗਰੋ ਜੋ ਪਾਟੀਆਂ ਲੀਰਾਂ ਵੀ ਵੇਖਇਆ
ਕੋਰੇ ਕਾਗਜ ਉੱਤੇ ਲਕੀਰਾਂ ਵੀ ਵੇਖਇਆ
ਰਹੀਆਂ ਜੋ ਅਧੂਰੀਆਂ ਤਾਬੀਰਾਂ ਵੀ ਵੇਖਇਆ
ਸਹੀਆਂ ਕਿਸੇ ਹੋਰ ਨਾਂ ਪੀੜਾਂ ਵੀ ਵੇਖਇਆ
ਰੁਕੀਆਂ ਨਾ ਅਖਾਂ ਚੋ ਨੀਰਾ ਵੀ ਵੇਖਇਆ
ਹਰਮਨ ਨਾਲ ਹੋਇਆ ਜੋ ਅਖੀਰਾਂ ਵੀ ਵੇਖਇਆ
ਬਾਜਵੇ ਦੀਆਂ ਲੁੱਟੀਆਂ ਜਾਗੀਰਾਂ ਵੀ ਵੇਖਇਆ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Comments