ਦਿਲ ਕਰ ਕੇ ਟੁਕੜੇ ...

ਦਿਲ ਕਰ ਕੇ ਟੁਕੜੇ ਮੋੜ ਗਏ ਹਾਥ ਰੋ ਰੋ ਅੱਗੇ ਜੋੜ ਗਏ
ਬੜਾ ਓਖਾ ਜੀਨਾ ਤੇਰੇ ਬਿਨ ਸੱਜਣਾ ਇੰਨਾ ਕਹਿ ਕੇ ਰਿਸ਼ਤਾ ਤੋੜ ਗਏ
ਸਾਡੇ ਸੱਦਰਾ ਵਾਲੇ ਦੀਵੇ ਦਾ ਆਪ ਹਥੀ ਤੇਲ ਓਹ੍ਹ ਰੋੜ ਗਏ
ਅੱਸੀ ਸਾਹਾਂ ਦੇ ਵਿਚ ਰਹੇ ਵਸੋਉਂਦੇ ਓਹ ਖੂਨ ਜਿਗਰ ਦਾ ਨਿਚੋੜ ਗਏ
ਸਾੱਡੀ ਠਹਿਰੇ ਪਾਣੀ ਵਿਚ ਕਸ਼ਤੀ ਨੂੰ ਓਹ ਲੈਹਿਰਾ ਦੇ ਵੱਲ ਮੋੜ ਗਏ
ਡੁੱਬਦੀਆਂ ਨੂੰ ਤਾ ਕੀ ਬਚੋਉਣਾ ਸੀ ਆਪ ਕਿਨਾਰੇ ਵੱਲ ਨੂੰ ਦੋੜ ਗਏ
ਕਲਮ:- ਹਰਮਨ ਬਾਜਵਾ ( ਮੁਸਤਾਪੁਰਿਆ )

Comments