ਛੱਡਣ ਤੋ ਪਹਿਲਾ ...

ਛੱਡਣ ਤੋ ਪਹਿਲਾ ਇਕ ਵਾਰ ਨਜ਼ਰ ਹੀ ਮਾਰ ਲੈਂਦੀ
ਆਪਣੇ ਹਥਾਂ ਨਾਲ ਹੀ ਮੈਨੂ ਸੂਲੀ ਚਾੜ ਦੇਂਦੀ
ਮਰਕੇ ਕਿਸੇ ਹੋਰ ਤਰੀਕੇ ਸਾਨੂੰ ਭੋਰਾ ਵੀ ਚੈਨ ਨੀ ਆਇਆ
ਤੂੰ ਤਾ ਐਨੀ ਬੇਦਰਦ ਨਿਕਲੀ ਇਕ ਅਥਰੂ ਵੀ ਨੀ ਬਹਾਇਆ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Comments