ਜਿੰਦ ਨਿਮਾਣੀ....

ਜਿੰਦ ਨਿਮਾਣੀ ਦੁਖਾਂ ਨੇ ਘੇਰੀ ਆਪਣੇ ਵੀ ਛੱਡ ਗਏ ਸਾਥ ਨੇ

ਦਿਨੇ ਹਨੇਰਾ ਦਿਸਦਾ ਮੈਨੂ ਉੱਤੋ ਕਾਲੀ ਰਾਤ ਏ

ਕਿਸਨੂੰ ਅਪਣਾ ਆਖਾ ਮੈਂ ਕੋਈ ਨਾ ਦੇਂਦਾ ਸਾਥ ਏ

ਦਿਲ ਦੀਆਂ ਕੰਧਾਂ ਚੋ ਚੋ ਢਈਆ ਪੂਰੇ ਨਾ ਹੋਏ ਜਜਬਾਤ ਨੇ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Comments