Skip to main content
Search
Search This Blog
Bajwa Mustapur
Shayrana Andaaz
Home
More…
Share
Get link
Facebook
X
Pinterest
Email
Other Apps
Labels
PUNJABI
December 06, 2011
ਦਰਦ ਬਥੇਰੇ ਨੇ ਇਸ ਦੁਨਿਯਾ ਵਿਚ .......
ਦਰਦ ਬਥੇਰੇ ਨੇ ਇਸ ਦੁਨਿਯਾ ਵਿਚ
ਕਿਸ ਦੇ ਨਾਲ ਮੈਂ ਦਰਦ ਵੰਡਾਵਾ
ਦਰਦਾ ਵਾਲੀ ਚੱਕ ਕੇ ਗਠੜੀ
ਕਿਸ ਆਪਣੇ ਦੇ ਮੋਡ੍ਦੇ ਤੇ ਪਾਵਾ
ਆ ਕੇ ਬੇਹੇ ਕੋਈ ਕੋਲ ਮੇਰੇ
ਸੱਟਾ ਸੀਨੇ ਲੱਗਿਆ ਵਖਾਵਾ
ਕੋਈ ਦੇ ਦੇ ਦਵਾ ਪੀੜਾ ਦੀ
ਹਰਮਨ ਨਾ ਰੋਵਾ- ਕੁਰ੍ਲਾਵਾ.
ਕਲਮ :-- ਹਰਮਨ ਬਾਜਵਾ ( ਮੁਸਤਾਪੁਰੀਆ )
Comments
Popular Posts
June 16, 2026
दुनिया को मुबारक रहें शाही महफ़िलें,हम तो तेरी गलियों के फ़क़ीर ही अच्छे हैं... 🥀❤️✨
June 19, 2026
"कुछ कहानियाँ मुकम्मल नहीं होतीं मगर उम्र भर याद रहती हैं..."
Comments
Post a Comment