ਬਿਨ ਪਾਣੀ ਦੇ ਜਿਵੇ ਫੁੱਲਾਂ ਨੇ ....

ਬਿਨ ਪਾਣੀ ਦੇ ਜਿਵੇ ਫੁੱਲਾਂ ਨੇ ਅਖੀਰ ਇਕ ਦਿਨ ਸੁੱਕ ਹੀ ਜਾਣਾ
ਰਾਹਾਂ ਤੇਰੀਆਂ ਵਿੱਚ ਕਰਦੇ ਉਡੀਕਾਂ ਨੇ ਖੋਰੇ ਅਸੀਂ ਵੀ ਇਕ ਦਿਨ ਮੁੱਕ ਹੀ ਜਾਣਾ
ਤੇਰੀ ਸੋਚਾਂ ਫਿਕਰਾਂ ਵਿੱਚ ਰਹਿੰਦੇ ਨੇ ਮੈਂ ਪਥੱਰ ਵਾਂਗ ਬੁੱਤ ਬਣ ਹੀ ਜਾਣਾ
ਜੇ ਹੁੰਦੀ ਕਦਰ ਮੇਰੇ ਪਿਆਰ ਦੀ ਓੁਹਨੂੰ ਸ਼ਾਇਦ ਓੁਹਨੇ ਨਹੀ ਸੀ ਕੀਤੇ ਰੁਕ ਜਾਣਾ
ਫੇਰ ਲਗਦਾ ਏ ਗਲੀਆਂ ਇਸ਼ਕ਼ ਦੀਆਂ ਵਿੱਚ ਊਹਨੇ ਰੁਲਣ ਲਈ ਤੈਨੂ ਸੁੱਟ ਹੀ ਜਾਣਾ
ਰੌਂਦਿਆ ਕੁਰਲਾਂਦਿਆ ਇਕ ਦਿਨ ਤੂੰ ਫੇਰ ਅੰਦਰੌ ਅੰਦਰੀ ਟੂਟ ਹੀ ਜਾਣਾ
ਬਾਜਵੇਆ ਓਏ ਮੁਸਤਾਪੁਰ ਵਾਲਿਆ ਊਹਨਾ ਹੋਲੀ ਹੋਲੀ ਤੈਨੂੰ ਭੂੱਲ ਹੀ ਜਾਣਾ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Comments